Skip to main content

Quick Enquiry Form

ਅਕਸਰ ਪੁੱਛੇ ਜਾਣ ਵਾਲੇ ਸਵਾਲ

  • ਇਲਾਜ ਬਾਰੇ ਤੁਹਾਡੇ ਡਾਕਟਰ ਨੂੰ ਪੁੱਛਣ ਲਈ ਸਵਾਲ

    ਇਸਤੋਂ ਪਹਿਲਾਂ ਕਿ ਤੁਸੀਂ ਆਪਣੇ ਕੈਂਸਰ ਦੇ ਇਲਾਜ ਬਾਰੇ ਫੈਸਲਾ ਕਰੋਂ, ਤੁਸੀਂ ਆਪਣੇ ਡਾਕਟਰ ਨੂੰ ਨਿਮਨਲਿਖਤ ਸਵਾਲਾਂ ਵਿੱਚੋਂ ਕੁਝ ਕੁ ਸਵਾਲ ਪੁੱਛਣੇ ਚਾਹ ਸਕਦੇ ਹੋ।

  • ਅਸੀਂ ਏਥੇ ਕੈਨੇਡੀਅਨਾਂ ਨੂੰ ਵਿਸ਼ਵਾਸ਼ਯੋਗ ਅਤੇ ਮਦਦਗਾਰੀ ਕੈਂਸਰ ਬਾਰੇ ਜਾਣਕਾਰੀ ਪ੍ਰਦਾਨ ਕਰਾਉਣ ਵਾਸਤੇ ਮੌਜ਼ੂਦ ਹਾਂ, ਇਸੇ ਕਰਕੇ ਅਸੀਂ ਕੈਂਸਰ ਦੀਆਂ ਮੁੱਢਲੀਆਂ ਗੱਲਾਂ ਨੂੰ ਤੋੜ ਰਹੇ ਹਾਂ ਅਤੇ ਆਮ ਤੌਰ 'ਤੇ ਪੁੱਛੇ ਜਾਣ ਵਾਲੇ ਸਵਾਲਾਂ ਦੇ ਜਵਾਬ ਦੇ ਰਹੇ ਹਾਂ।

    ਕੈਂਸਰ ਨੂੰ ਸਮਝਣਾ ਗੁੰਝਲਦਾਰ ਅਤੇ ਭੰਬਲਭੂਸੇ ਵਿੱਚ ਪਾਉਣ ਵਾਲਾ ਹੋ ਸਕਦਾ ਹੈ। ਜੇ ਤੁਹਾਡੇ ਵਿੱਚ ਜਾਂ ਤੁਹਾਡੇ ਕਿਸੇ ਪਿਆਰੇ ਵਿੱਚ ਕੈਂਸਰ ਦੀ ਤਸ਼ਖੀਸ ਕੀਤੀ ਗਈ ਹੈ, ਤਾਂ ਤੁਹਾਨੂੰ ਲੱਗ ਸਕਦਾ ਹੈ ਕਿ ਇਸ ਬਾਰੇ ਵਧੇਰੇ ਜਾਣਨਾ ਤੁਹਾਡੀਆਂ ਕੁਝ ਚਿੰਤਾਵਾਂ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦਾ ਹੈ ਅਤੇ ਤੁਹਾਨੂੰ ਇਲਾਜ ਜਾਂ ਅਗਲੇ ਕਦਮਾਂ ਵਾਸਤੇ ਤਿਆਰ ਕਰ ਸਕਦਾ ਹੈ। ਚਾਹੇ ਤੁਸੀਂ ਕੈਂਸਰ ਤੋਂ ਨਿੱਜੀ ਤੌਰ 'ਤੇ ਪ੍ਰਭਾਵਿਤ ਨਾ ਵੀ ਹੋਏ ਹੋਵੋਂ, ਪਰ ਇਸ ਬਾਰੇ ਜਾਣਕਾਰੀ ਹੋਣਾ ਤੁਹਾਨੂੰ ਕਿਸੇ ਪਿਆਰੇ ਦੀ ਉਸਦੀ ਕੈਂਸਰ ਦੀ ਯਾਤਰਾ ਦੌਰਾਨ ਸਹਾਇਤਾ ਕਰਨ ਅਤੇ ਇਹ ਬੇਹਤਰ ਤਰੀਕੇ ਨਾਲ ਸਮਝਣ ਵਿੱਚ ਮਦਦ ਕਰ ਸਕਦਾ ਹੈ ਕਿ ਉਹ ਕਿਸ ਦੌਰ ਵਿੱਚੋਂ ਗੁਜ਼ਰ ਰਹੇ ਹਨ।
    Cancer can be complicated and confusing to understand. If you or a loved one have been diagnosed with cancer, you may find that learning more about it can help ease some of your worries and prepare you for treatment or next steps. Even if you haven’t been personally affected by cancer, having knowledge about it can help you to support a loved one through their cancer journey and better understand what they’re going through.
    ਕੈਂਸਰ ਨੂੰ ਸਮਝਣਾ ਗੁੰਝਲਦਾਰ ਅਤੇ ਭੰਬਲਭੂਸੇ ਵਿੱਚ ਪਾਉਣ ਵਾਲਾ ਹੋ ਸਕਦਾ ਹੈ। ਜੇ ਤੁਹਾਡੇ ਵਿੱਚ ਜਾਂ ਤੁਹਾਡੇ ਕਿਸੇ ਪਿਆਰੇ ਵਿੱਚ ਕੈਂਸਰ ਦੀ ਤਸ਼ਖੀਸ ਕੀਤੀ ਗਈ ਹੈ, ਤਾਂ ਤੁਹਾਨੂੰ ਲੱਗ ਸਕਦਾ ਹੈ ਕਿ ਇਸ ਬਾਰੇ ਵਧੇਰੇ ਜਾਣਨਾ ਤੁਹਾਡੀਆਂ ਕੁਝ ਚਿੰਤਾਵਾਂ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦਾ ਹੈ ਅਤੇ ਤੁਹਾਨੂੰ ਇਲਾਜ ਜਾਂ ਅਗਲੇ ਕਦਮਾਂ ਵਾਸਤੇ ਤਿਆਰ ਕਰ ਸਕਦਾ ਹੈ। ਚਾਹੇ ਤੁਸੀਂ ਕੈਂਸਰ ਤੋਂ ਨਿੱਜੀ ਤੌਰ 'ਤੇ ਪ੍ਰਭਾਵਿਤ ਨਾ ਵੀ ਹੋਏ ਹੋਵੋਂ, ਪਰ ਇਸ ਬਾਰੇ ਜਾਣਕਾਰੀ ਹੋਣਾ ਤੁਹਾਨੂੰ ਕਿਸੇ ਪਿਆਰੇ ਦੀ ਉਸਦੀ ਕੈਂਸਰ ਦੀ ਯਾਤਰਾ ਦੌਰਾਨ ਸਹਾਇਤਾ ਕਰਨ ਅਤੇ ਇਹ ਬੇਹਤਰ ਤਰੀਕੇ ਨਾਲ ਸਮਝਣ ਵਿੱਚ ਮਦਦ ਕਰ ਸਕਦਾ ਹੈ ਕਿ ਉਹ ਕਿਸ ਦੌਰ ਵਿੱਚੋਂ ਗੁਜ਼ਰ ਰਹੇ ਹਨ।

  • 2. ਕੈਂਸਰ ਕਿਸ ਕਾਰਨ ਹੁੰਦਾ ਹੈ ?

    ਇਹ ਉਹਨਾਂ ਸਵਾਲਾਂ ਵਿੱਚੋਂ ਇੱਕ ਹੈ ਜੋ ਸਾਨੂੰ ਸਭ ਤੋਂ ਵੱਧ ਪੁੱਛੇ ਜਾਂਦੇ ਹਨ। ਪਰ ਸਚਾਈ ਇਹ ਹੈ ਕਿ ਬਹੁਤ ਘੱਟ ਕੈਂਸਰਾਂ ਦਾ ਇੱਕੋ ਇੱਕ ਗਿਆਤ ਕਾਰਨ ਹੁੰਦਾ ਹੈ। ਜ਼ਿਆਦਾਤਰ ਕੈਂਸਰ ਬਹੁਤ ਸਾਰੇ ਖਤਰੇ ਦੇ ਕਾਰਕਾਂ ਦੇ ਇੱਕ ਗੁੰਝਲਦਾਰ ਮਿਸ਼ਰਣ ਕਰਕੇ ਹੋਏ ਜਾਪਦੇ ਹਨ, ਪਰ ਕਈ ਵਾਰ ਕੈਂਸਰ ਉਹਨਾਂ ਲੋਕਾਂ ਵਿੱਚ ਵਿਕਸਤ ਹੋ ਜਾਂਦਾ ਹੈ ਜਿੰਨ੍ਹਾਂ ਵਿੱਚ ਖਤਰੇ ਦੇ ਕੋਈ ਕਾਰਕ ਨਹੀਂ ਹੁੰਦੇ।
barqut

Keep track of your appointments, get updates & more!

app-store google-play
Request callback